[Mental health]

Living in isolation
ਬੱਚਿਆ ਦੀ ਮਦਦ ਕਰਨਾ
ਬਜ਼ੁਰਗਾਂ ਦੀ ਦੇਖਭਾਲ

ਸਫ਼ਾਈ

ਹੱਥ ਧੋਣਾ: ਕਿਉਂ ਅਤੇ ਕਿਵੇਂ
ਮਾਸਕ ਵਰਤੋ
ਬਾਹਰ ਜਾਣਾ ਅਤੇ ਘਰੇ ਪਰਤਣਾ
Physical distance
ਕੀ ਕਰਨਾ ਹੈ ਅਤੇ ਕੀ ਨਹੀਂ

ਘਰਾਂ ਵਾਸਤੇ

ਸਤਹਾਂ ਸਾਫ ਕਰਨਾ
ਘਰੇ ਖਾਣਾ ਬਣਾਉਣਾ
ਬਿਮਾਰਾ ਦੀ ਦੇਖਭਾਲ

ਜ਼ਰੂਰੀ ਸੇਵਾਵਾਂ ਨਾਲ ਜੁੜੇ ਕਾਮੇ

ਸਮਾਨ ਪਹੁਚਾਉਣਾ
ਦੁਕਾਨਦਾਰੀ

ਸਫ਼ਾਈ

ਹੱਥ ਧੋਣਾ: ਕਿਉਂ ਅਤੇ ਕਿਵੇਂ

[How to clean your hands: A complete guide.]

[The good news is that viruses do not reproduce outside living beings. We just need to make sure that the ones that are in the environment around us don’t get into us. Coronaviruses specifically have an outer layer that is easily destroyed with soap. One of the best ways to decrease the chance of getting the virus is to regularly wash your hands properly with soap but other types of cleaners and methods are also effective in some cases. Here’s a guide of how to clean your hands in different situations.]

[English]

main page

ਮਾਸਕ ਵਰਤੋ

[Masks: why, who, when]

[Masks are on most people’s minds and on many people’s faces. The guidelines from the government (and World Health Organization) on when and what type of mask the general public should use has changed over time. There is growing evidence that mask use by everyone helps to control spread of the disease. Masks prevent you from spreading the virus if you have it, and also decrease the risk of you getting the virus from others. It is now compulsory to wear masks when outside. Here is some information about masks and how they can be effective. ]

[English]

[Gloves: why, who, when]

In general, hand hygiene is crucial. Gloves are not required if you make sure to wash your hands regularly and try not to touch your face until you have washed. Gloves mean little if you use them all the time and also touch surfaces that have viruses and your face. It is best to use gloves only in high risk settings in the healthcare environment.

[English]

main page

[Going out and returning home]

[Going out and returning home]

[During the lockdown we are instructed not to go out unless really necessary. You can decrease the transfer of the disease causing viruses by limiting your contact with people outside your immediate household, but this will work only if you pay attention to personal hygiene as well. When you need to go out to buy essentials like food or medicine, it is important to know what you should and should not do before, during and after a trip outside your home. Here we suggest some important precautions to take when you have to leave the house.]

[English]

main page

[General Do’s and Don’ts]

[Do what it takes]

main page

ਘਰਾਂ ਵਾਸਤੇ

ਸਤਹਾਂ ਸਾਫ ਕਰਨਾ

[How to clean surfaces around you]

[To control the spread of any disease, in addition to personal hygiene, you should pay special attention to environmental hygiene, and CoViD-19 is no exception. Coronaviruses can remain on different types of surfaces for different periods of time. It is important to be careful to decrease the spread of the infection through these surfaces. You may be wondering which surfaces should be cleaned, how frequently, and what cleaning and disinfecting agents can be used to destroy these viruses. Here are some guidelines. ]

[English]

main page

ਘਰੇ ਖਾਣਾ ਬਣਾਉਣਾ

ਭੋਜਨ ਬਾਰੇ ਵਿਸਥਾਰ

ਤੁਸੀਂ ਦੂਸ਼ਿਤ ਭੋਜਨ ਖਾਣ ਨਾਲ ਕੋਵਿਡ 19 ਦੇ ਸੰਕਰਮਣ ਬਾਰੇ ਚਿੰਤਤ ਹੋ ਸਕਦੇ ਹੋ। ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਤੁਹਾਡੀਆਂ ਕਰਿਆਨੇ ਦੀਆਂ ਪੈਕਿੰਗਾਂ ਦਾ ਕੀ ਕਰਨਾ ਹੈ। ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਮਨਭਾਉੰਦਾ ਖਾਣਾ ਠੀਕ ਹੈ ਜਾਂ ਨਹੀਂ। ਜੇ ਅਜਿਹਾ ਹੈ ਤਾਂ, ਸਾਡੇ ਕੋਲ ਤੁਹਾਡੇ ਲਈ ਕੁਝ ਜਵਾਬ ਹਨ।

ਪੰਜਾਬੀ

main page

ਬਿਮਾਰਾ ਦੀ ਦੇਖਭਾਲ

ਜਦੋਂ ਤੁਹਾਡੇ ਘਰ ਵਿੱਚ ਕੋਈ ਬਿਮਾਰ ਹੋਵੇ ਤਾਂ ਉਪਾਅ ਅਤੇ ਸਾਵਧਾਨੀਆਂ

ਕੋਵਿਡ-19 ਦੇ ਜਿਆਦਾਤਰ ਮਾਮਲਿਆਂ ਵਿੱਚ ਫਲੂ ਵਾਂਗ ਖਾਂਸੀ ਅਤੇ ਬੁਖਾਰ ਹੁੰਦਾ ਹੈ। ਜੇ ਤੁਹਾਡੇ ਪਰਿਵਾਰ ਦੇ ਕਿਸੇ ਜੀਅ ਵਿੱਚ ਇਹ ਲੱਛਣ ਦਿਸਦੇ ਹਨ, ਤਾਂ ਇਹ ਇੱਕ ਕੋਵਿਡ-19 ਕੇਸ ਹੋ ਸਕਦਾ ਹੈ। ਅਜਿਹੀਆਂ ਹਾਲਤਾਂ ਵਿੱਚ ਨਜ਼ਦੀਕੀ ਸਿਹਤ ਕੇਂਦਰ ਜਾਂ ਆਪਣੇ ਨਿੱਜੀ ਡਾਕਟਰ ਨੂੰ ਸੂਚਿਤ ਕਰੋ, ਜਾਂ 011-23978046 ’ਤੇ ਕਾਲ ਕਰੋ। ਤੁਹਾਡੇ ਲੱਛਣਾਂ ‘ਤੇ ਨਿਰਭਰ ਕਰਦਿਆਂ, ਉਹ ਤੁਹਾਨੂੰ ਘਰ ਰਹਿਣ ਲਈ ਕਹਿ ਸਕਦੇ ਹਨ ਜਾਂ ਤੁਹਾਨੂੰ ਕਿਸੇ ਸਰਕਾਰੀ ਜਾਂ ਨਿੱਜੀ ਹਸਪਤਾਲ ਜਾਂ ਜਾਂਚ ਕੇਂਦਰ ਵਿਖੇ ਭੇਜ ਸਕਦੇ ਹਨ। ਚੰਗੀ ਸਿਹਤ ਵਾਲੇ ਵਿਅਕਤੀ ਆਮ ਤੌਰ ’ਤੇ 3-5 ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਦੌਰਾਨ, ਲੱਛਣ ਦਿਸਣੇ ਬੰਦ ਹੋਣ ਤੋਂ ਬਾਅਦ ਵੀ ਮਰੀਜ਼ ਨੇ 14 ਦਿਨ ਘਰ ਰਹਿਣਾ ਹੁੰਦਾ ਹੈ। ਇਸ ਦੌਰਾਨ, ਮਰੀਜ਼ ਨੂੰ ਦੇਖਭਾਲ ਅਤੇ ਸਹਾਇਤਾ ਦੀ ਲੋੜ ਪਵੇਗੀ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਵਾਇਰਸ ਘਰ ਵਿੱਚ ਜਾਂ ਬਾਹਰ ਨਾ ਫੈਲੇ।

ਪੰਜਾਬੀ

main page

ਜ਼ਰੂਰੀ ਸੇਵਾਵਾਂ ਨਾਲ ਜੁੜੇ ਕਾਮੇ

ਸਮਾਨ ਪਹੁਚਾਉਣਾ

ਕਿਵੇਂ ਕਰੀਏ ਅਤੇ ਕੋਰੋਨਾਵਾਇਰਸ ਤੋਂ ਸੁਰੱਖਿਅਤ ਕਿਵੇਂ ਰਹੀਏ

ਕੋਵਿਡ-19 ਨੂੰ ਕਾਬੂ ਕਰਣ ਲਈ ਲਗਾਏ ਗਏ ਤਾਲਾਬੰਦੀ ਦੇ ਇਸ ਸਮੇਂ ਦੌਰਾਨ ਜ਼ਰੂਰੀ ਚੀਜ਼ਾਂ ਨੂੰ ਘਰੋ-ਘਰ ਪਹੁੰਚਾਉਣਾ ਅਹਿਮ ਹੈ। ਇਸ ਲਈ, ਇਹਨਾਂ ਜ਼ਰੂਰੀ ਚੀਜ਼ਾਂ ਨੂੰ ਪਹੁੰਚਾਉਣ ਵਾਲੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ। ਜ਼ਰੂਰੀ ਚੀਜ਼ਾਂ ਵਿੱਚ ਕਰਿਆਨਾ, ਗੈਸ ਸਿਲੰਡਰ, ਦੁੱਧ ਦੇ ਪੈਕੇਟ, ਅਖਬਾਰਾਂ, ਪਕਿਆ ਭੋਜਨ ਅਤੇ ਦਵਾਈਆਂ ਆਦਿ ਸ਼ਾਮਲ ਹਨ। ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਜ਼ਰੂਰੀ ਚੀਜ਼ ਨੂੰ ਪਹੁੰਚਾਉਣ ਵਿੱਚ ਸ਼ਾਮਲ ਹੋ, ਤਾਂ ਇਹ ਸੰਭਵ ਹੈ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਜ਼ਦੀਕੀ ਸੰਪਰਕ ਵਿੱਚ ਆਓ ਅਤੇ ਕਈਆਂ ਦੁਆਰਾ ਛੂਹਣ ਵਾਲੀਆਂ ਸਤਹਾਂ ਨੂੰ ਛੂਹੋ । ਹੋ ਸਕਦਾ ਹੈ ਕਿ ਤੁਸੀਂ ਵੱਡੀ ਮਾਤਰਾ ਵਿੱਚ ਕਰੰਸੀ ਲੈਣ-ਦੇਣ ਦੇ ਦੌਰਾਨ ਵਰਤੇ ਹੋਏ ਨੋਟਾਂ ਅਤੇ ਸਿੱਕਿਆਂ ਨੂੰ ਛੂਹੋਗੇ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਸਹਿਕਰਮੀਆਂ ਦੇ ਕਰੀਬ ਕੰਮ ਕਰਨਾ ਪਵੇ, ਅਤੇ ਕਈ ਵਾਰ, ਡਿਲਿਵਰੀ ਵਾਹਨ ਵੀ ਸਾਂਝਾ ਕਰਨਾ ਪਵੇ। ਇੱਥੇ, ਅਸੀਂ ਕੁਝ ਸਧਾਰਣ ਸਾਵਧਾਨੀਆਂ ਦੀ ਸੂਚੀ ਦਿੰਦੇ ਹਾਂ ਜਿਹਨਾਂ ਨੂੰ ਵਰਤਣਾ ਤੁਹਾਨੂੰ, ਤੁਹਾਡੇ ਪਰਿਵਾਰ ਅਤੇ ਤੁਹਾਡੇ ਗਾਹਕਾਂ  ਨੂੰ ਕੋਵਿਡ-19 ਪ੍ਰਭਾਵਿਤ ਹੋਣ  ਤੋਂ ਬਚਣਾ ਯਕੀਨੀ ਬਣਾ ਸਕਦਾ ਹੈ।

ਪੰਜਾਬੀ

main page

ਦੁਕਾਨਦਾਰੀ

ਕਰਮਚਾਰੀਆਂ ਅਤੇ ਗਾਹਕਾਂ ਲਈ ਦੁਕਾਨਾਂ ਨੂੰ ਸੁਰੱਖਿਅਤ ਰੱਖਣਾ

ਜ਼ਰੂਰੀ ਸੇਵਾ ਦੀਆਂ ਦੁਕਾਨਾਂ, ਜਿਵੇਂ ਕਰਿਆਨੇ ਦੀਆਂ ਦੁਕਾਨਾਂ ਅਤੇ ਫਾਰਮਐਸੀਆਂ, ਨੂੰ ਕੋਵਿਡ-19 ਨਾਲ ਨਜਿੱਠਣ ਲਈ ਐਲਾਨ ਕੀਤੀ ਤਾਲਾਬੰਦੀ ਦੌਰਾਨ ਖੁੱਲੇ ਰਹਿਣ ਦੀ ਆਗਿਆ ਦਿੱਤੀ ਗਈ ਹੈ। ਕਿਉਂਕਿ ਇਹ ਉਹ ਥਾਵਾਂ ਹਨ ਜਿਥੇ ਬਹੁਤ ਸਾਰੇ ਲੋਕ ਆਉਣਗੇ, ਬਿਮਾਰੀ ਦੇ ਫੈਲਣ ਲਈ ਇਹ ਸੰਭਵ ਹੋਟਸਪੋਟ ਹਨ। ਹਾਲਾਂਕਿ ਕਿ ਹੱਥ ਧੋਣ, ਸਰੀਰਕ ਦੂਰੀ ਬਣਾਏ ਰੱਖਣ ਅਤੇ ਸਤਹ ਸਾਫ ਰੱਖਣ ਦੇ ਆਮ ਅਭਿਆਸਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ, ਕੁਝ ਖਾਸ ਉਪਾਅ ਹਨ ਜੋ ਤੁਹਾਨੂੰ, ਇੱਕ ਜ਼ਰੂਰੀ ਸੇਵਾ ਕਰਮਚਾਰੀ ਹੋਣ ਦੇ ਨਾਤੇ, ਲੈਣ ਦੀ ਜ਼ਰੂਰਤ ਹੈ। ਇਹ ਉਪਾਅ ਜਨਤਾ ਨੂੰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਦੇ ਨਾਲ-ਨਾਲ, ਤੁਹਾਡੇ ਸਾਥੀ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਵਿੱੱਚ ਸਹਾਇਤਾ ਕਰ ਸਕਦੇ ਹਨ।

[English]

main page

ਜੀਵ-ਵਿਗਿਆਨ ਬਾਰੇ

ਵਾਇਰਸ ਕਿੰਨਾ ਛੋਟਾ ਹੁੰਦਾ ਹੈ?

main page